2 ਸਮੂਏਲ 5:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਦਾਊਦ ਜਾਣਦਾ ਸੀ ਕਿ ਯਹੋਵਾਹ ਨੇ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਪੱਕਾ ਕੀਤਾ ਹੈ+ ਤੇ ਆਪਣੀ ਪਰਜਾ ਇਜ਼ਰਾਈਲ ਦੀ ਖ਼ਾਤਰ+ ਉਸ ਦੇ ਰਾਜ ਨੂੰ ਬੁਲੰਦ ਕੀਤਾ ਹੈ।+ ਜ਼ਬੂਰ 89:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੂੰ ਉਨ੍ਹਾਂ ਦੀ ਤਾਕਤ ਅਤੇ ਸ਼ਾਨ ਹੈਂ,+ਤੇਰੀ ਮਨਜ਼ੂਰੀ ਨਾਲ ਸਾਡੀ ਤਾਕਤ ਬੁਲੰਦ ਹੁੰਦੀ ਹੈ।*+
12 ਦਾਊਦ ਜਾਣਦਾ ਸੀ ਕਿ ਯਹੋਵਾਹ ਨੇ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਪੱਕਾ ਕੀਤਾ ਹੈ+ ਤੇ ਆਪਣੀ ਪਰਜਾ ਇਜ਼ਰਾਈਲ ਦੀ ਖ਼ਾਤਰ+ ਉਸ ਦੇ ਰਾਜ ਨੂੰ ਬੁਲੰਦ ਕੀਤਾ ਹੈ।+