ਲੂਕਾ 23:46 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਯਿਸੂ ਨੇ ਉੱਚੀ ਆਵਾਜ਼ ਵਿਚ ਪੁਕਾਰ ਕੇ ਕਿਹਾ: “ਹੇ ਪਿਤਾ, ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ।”+ ਇਹ ਕਹਿ ਕੇ ਉਸ ਨੇ ਦਮ ਤੋੜ ਦਿੱਤਾ।*+ ਰਸੂਲਾਂ ਦੇ ਕੰਮ 7:59 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 59 ਜਦੋਂ ਉਹ ਇਸਤੀਫ਼ਾਨ ਦੇ ਪੱਥਰ ਮਾਰ ਰਹੇ ਸਨ, ਤਾਂ ਉਸ ਨੇ ਇਹ ਫ਼ਰਿਆਦ ਕੀਤੀ: “ਪ੍ਰਭੂ ਯਿਸੂ, ਮੈਂ ਆਪਣੀ ਜਾਨ* ਤੇਰੇ ਹਵਾਲੇ ਕਰਦਾ ਹਾਂ।”
46 ਯਿਸੂ ਨੇ ਉੱਚੀ ਆਵਾਜ਼ ਵਿਚ ਪੁਕਾਰ ਕੇ ਕਿਹਾ: “ਹੇ ਪਿਤਾ, ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ।”+ ਇਹ ਕਹਿ ਕੇ ਉਸ ਨੇ ਦਮ ਤੋੜ ਦਿੱਤਾ।*+
59 ਜਦੋਂ ਉਹ ਇਸਤੀਫ਼ਾਨ ਦੇ ਪੱਥਰ ਮਾਰ ਰਹੇ ਸਨ, ਤਾਂ ਉਸ ਨੇ ਇਹ ਫ਼ਰਿਆਦ ਕੀਤੀ: “ਪ੍ਰਭੂ ਯਿਸੂ, ਮੈਂ ਆਪਣੀ ਜਾਨ* ਤੇਰੇ ਹਵਾਲੇ ਕਰਦਾ ਹਾਂ।”