ਉਤਪਤ 15:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਇਸ ਤੋਂ ਬਾਅਦ ਅਬਰਾਮ ਨੂੰ ਇਕ ਦਰਸ਼ਣ ਵਿਚ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: “ਅਬਰਾਮ, ਤੂੰ ਡਰ ਨਾ।+ ਮੈਂ ਤੇਰੀ ਢਾਲ ਹਾਂ।+ ਮੈਂ ਤੈਨੂੰ ਵੱਡਾ ਇਨਾਮ ਦਿਆਂਗਾ।”+ ਜ਼ਬੂਰ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰ ਤੂੰ, ਹੇ ਯਹੋਵਾਹ, ਮੇਰੇ ਆਲੇ-ਦੁਆਲੇ ਢਾਲ ਹੈਂ,+ਤੂੰ ਮੇਰੀ ਸ਼ਾਨ ਹੈਂ+ ਅਤੇ ਮੇਰੇ ਸਿਰ ਨੂੰ ਉੱਚਾ ਚੁੱਕਦਾ ਹੈਂ।+
15 ਇਸ ਤੋਂ ਬਾਅਦ ਅਬਰਾਮ ਨੂੰ ਇਕ ਦਰਸ਼ਣ ਵਿਚ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: “ਅਬਰਾਮ, ਤੂੰ ਡਰ ਨਾ।+ ਮੈਂ ਤੇਰੀ ਢਾਲ ਹਾਂ।+ ਮੈਂ ਤੈਨੂੰ ਵੱਡਾ ਇਨਾਮ ਦਿਆਂਗਾ।”+