-
ਯਿਰਮਿਯਾਹ 20:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਮੈਂ ਬਹੁਤ ਸਾਰੀਆਂ ਖ਼ਤਰਨਾਕ ਅਫ਼ਵਾਹਾਂ ਸੁਣੀਆਂ ਹਨ;
ਮੈਂ ਜਿੱਥੇ ਕਿਤੇ ਜਾਂਦਾ ਹਾਂ, ਡਰ ਨਾਲ ਮੇਰਾ ਸਾਹ ਸੁੱਕਿਆ ਰਹਿੰਦਾ ਹੈ।+
“ਉਸ ਦੇ ਖ਼ਿਲਾਫ਼ ਬੋਲੋ; ਆਓ ਆਪਾਂ ਉਸ ਦੇ ਖ਼ਿਲਾਫ਼ ਬੋਲੀਏ!”
ਜਿਹੜੇ ਲੋਕ ਮੇਰਾ ਭਲਾ ਚਾਹੁਣ ਦਾ ਦਿਖਾਵਾ ਕਰਦੇ ਸਨ,
ਉਹ ਅਸਲ ਵਿਚ ਮੇਰੇ ਡਿਗਣ ਦਾ ਇੰਤਜ਼ਾਰ ਕਰਦੇ ਸਨ।+
ਉਹ ਕਹਿੰਦੇ ਸਨ: “ਸ਼ਾਇਦ ਉਹ ਕੋਈ ਗ਼ਲਤੀ ਕਰਨ ਦੀ ਬੇਵਕੂਫ਼ੀ ਕਰੇ,
ਫਿਰ ਅਸੀਂ ਉਸ ਉੱਤੇ ਹਾਵੀ ਹੋ ਕੇ ਆਪਣਾ ਬਦਲਾ ਲਵਾਂਗੇ।”
-