ਜ਼ਬੂਰ 126:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਸਮੇਂ ਅਸੀਂ ਖਿੜਖਿੜਾ ਕੇ ਹੱਸਣ ਲੱਗੇਅਤੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ ਲੱਗੇ।+ ਉਸ ਵੇਲੇ ਕੌਮਾਂ ਦੇ ਲੋਕ ਇਕ-ਦੂਜੇ ਨੂੰ ਕਹਿਣ ਲੱਗੇ: “ਯਹੋਵਾਹ ਨੇ ਉਨ੍ਹਾਂ ਲਈ ਵੱਡੇ-ਵੱਡੇ ਕੰਮ ਕੀਤੇ ਹਨ।”+ ਯਸਾਯਾਹ 26:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਯਹੋਵਾਹ, ਤੂੰ ਸਾਨੂੰ ਸ਼ਾਂਤੀ ਬਖ਼ਸ਼ੇਂਗਾ+ਕਿਉਂਕਿ ਅਸੀਂ ਜੋ ਕੁਝ ਵੀ ਕੀਤਾ ਹੈ,ਉਹ ਤੇਰੇ ਕਰਕੇ ਹੀ ਹੋ ਪਾਇਆ।
2 ਉਸ ਸਮੇਂ ਅਸੀਂ ਖਿੜਖਿੜਾ ਕੇ ਹੱਸਣ ਲੱਗੇਅਤੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ ਲੱਗੇ।+ ਉਸ ਵੇਲੇ ਕੌਮਾਂ ਦੇ ਲੋਕ ਇਕ-ਦੂਜੇ ਨੂੰ ਕਹਿਣ ਲੱਗੇ: “ਯਹੋਵਾਹ ਨੇ ਉਨ੍ਹਾਂ ਲਈ ਵੱਡੇ-ਵੱਡੇ ਕੰਮ ਕੀਤੇ ਹਨ।”+