ਜ਼ਬੂਰ 69:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਪਰ, ਹੇ ਯਹੋਵਾਹ, ਆਪਣੇ ਸਮੇਂ ਤੇ ਮੇਰੀ ਪ੍ਰਾਰਥਨਾ ਕਬੂਲ ਕਰੀਂ।+ ਹੇ ਪਰਮੇਸ਼ੁਰ, ਆਪਣੇ ਅਟੱਲ ਪਿਆਰ ਕਰਕੇ ਮੇਰੀ ਪ੍ਰਾਰਥਨਾ ਦਾ ਜਵਾਬ ਦੇ। ਮੈਨੂੰ ਭਰੋਸਾ ਹੈ ਕਿ ਤੂੰ ਮੈਨੂੰ ਜ਼ਰੂਰ ਬਚਾਵੇਂਗਾ।+ ਯਸਾਯਾਹ 55:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਦੀ ਖੋਜ ਕਰੋ ਜਦ ਤਕ ਉਹ ਮਿਲ ਸਕਦਾ ਹੈ।+ ਉਸ ਨੂੰ ਪੁਕਾਰੋ ਜਦ ਤਕ ਉਹ ਨੇੜੇ ਹੈ।+
13 ਪਰ, ਹੇ ਯਹੋਵਾਹ, ਆਪਣੇ ਸਮੇਂ ਤੇ ਮੇਰੀ ਪ੍ਰਾਰਥਨਾ ਕਬੂਲ ਕਰੀਂ।+ ਹੇ ਪਰਮੇਸ਼ੁਰ, ਆਪਣੇ ਅਟੱਲ ਪਿਆਰ ਕਰਕੇ ਮੇਰੀ ਪ੍ਰਾਰਥਨਾ ਦਾ ਜਵਾਬ ਦੇ। ਮੈਨੂੰ ਭਰੋਸਾ ਹੈ ਕਿ ਤੂੰ ਮੈਨੂੰ ਜ਼ਰੂਰ ਬਚਾਵੇਂਗਾ।+