-
ਯਿਰਮਿਯਾਹ 8:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਮੈਂ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਿਹਾ, ਪਰ ਉਹ ਸੱਚ ਨਹੀਂ ਬੋਲਦੇ ਸਨ।
ਇਕ ਵੀ ਜਣੇ ਨੇ ਆਪਣੇ ਬੁਰੇ ਕੰਮਾਂ ʼਤੇ ਪਛਤਾਵਾ ਨਹੀਂ ਕੀਤਾ ਜਾਂ ਇਹ ਨਹੀਂ ਕਿਹਾ: ‘ਮੈਂ ਇਹ ਕੀ ਕੀਤਾ?’+
ਹਰ ਕੋਈ ਉਸ ਰਾਹ ʼਤੇ ਤੁਰਦਾ ਹੈ ਜਿਸ ʼਤੇ ਦੂਜੇ ਤੁਰਦੇ ਹਨ,
ਜਿਵੇਂ ਘੋੜਾ ਅੰਨ੍ਹੇਵਾਹ ਲੜਾਈ ਦੇ ਮੈਦਾਨ ਵੱਲ ਦੌੜਦਾ ਹੈ।
-