ਅੱਯੂਬ 28:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਸ ਨੇ ਆਦਮੀ ਨੂੰ ਕਿਹਾ: ‘ਦੇਖ! ਯਹੋਵਾਹ ਦਾ ਡਰ ਮੰਨਣਾ ਹੀ ਬੁੱਧ ਹੈ+ਅਤੇ ਬੁਰਾਈ ਤੋਂ ਦੂਰ ਰਹਿਣਾ ਹੀ ਸਮਝ ਹੈ।’”+ ਕਹਾਉਤਾਂ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਦਾ ਡਰ* ਗਿਆਨ ਦੀ ਸ਼ੁਰੂਆਤ ਹੈ।+ ਸਿਰਫ਼ ਮੂਰਖ ਹੀ ਬੁੱਧ ਤੇ ਅਨੁਸ਼ਾਸਨ ਨੂੰ ਤੁੱਛ ਸਮਝਦੇ ਹਨ।+ ਕਹਾਉਤਾਂ 8:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਬੁਰਾਈ ਨਾਲ ਨਫ਼ਰਤ ਕਰਨੀ।+ ਖ਼ੁਦ ਨੂੰ ਉੱਚਾ ਚੁੱਕਣ, ਘਮੰਡ,+ ਬੁਰੇ ਰਾਹ ਅਤੇ ਖੋਟੀਆਂ ਗੱਲਾਂ ਤੋਂ ਮੈਨੂੰ ਨਫ਼ਰਤ ਹੈ।+
13 ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਬੁਰਾਈ ਨਾਲ ਨਫ਼ਰਤ ਕਰਨੀ।+ ਖ਼ੁਦ ਨੂੰ ਉੱਚਾ ਚੁੱਕਣ, ਘਮੰਡ,+ ਬੁਰੇ ਰਾਹ ਅਤੇ ਖੋਟੀਆਂ ਗੱਲਾਂ ਤੋਂ ਮੈਨੂੰ ਨਫ਼ਰਤ ਹੈ।+