-
ਬਿਵਸਥਾ ਸਾਰ 29:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 “ਪਰ ਜੇ ਕੋਈ ਇਸ ਸਹੁੰ ਨੂੰ ਸੁਣਨ ਤੋਂ ਬਾਅਦ ਘਮੰਡ ਵਿਚ ਆ ਕੇ ਆਪਣੇ ਦਿਲ ਵਿਚ ਕਹਿੰਦਾ ਹੈ, ‘ਮੈਂ ਆਪਣੀ ਮਨ-ਮਰਜ਼ੀ ਕਰਾਂਗਾ* ਤੇ ਮੈਨੂੰ ਕੁਝ ਨਹੀਂ ਹੋਵੇਗਾ,’ ਤਾਂ ਉਹ ਆਪਣੇ ਰਾਹ ਵਿਚ ਆਉਣ ਵਾਲੀ ਹਰ ਚੀਜ਼* ਨੂੰ ਤਬਾਹ ਕਰਦਾ ਹੈ। 20 ਯਹੋਵਾਹ ਉਸ ਨੂੰ ਕਦੇ ਮਾਫ਼ ਨਹੀਂ ਕਰੇਗਾ।+ ਇਸ ਦੀ ਬਜਾਇ, ਯਹੋਵਾਹ ਦਾ ਡਾਢਾ ਗੁੱਸਾ ਉਸ ʼਤੇ ਭੜਕੇਗਾ ਅਤੇ ਉਸ ਉੱਤੇ ਇਸ ਕਿਤਾਬ ਵਿਚ ਲਿਖੇ ਸਾਰੇ ਸਰਾਪ ਜ਼ਰੂਰ ਆ ਪੈਣਗੇ+ ਅਤੇ ਯਹੋਵਾਹ ਉਸ ਦਾ ਨਾਂ ਧਰਤੀ ਤੋਂ ਜ਼ਰੂਰ ਮਿਟਾ ਦੇਵੇਗਾ।
-