-
ਜ਼ਬੂਰ 40:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਜਿਹੜੇ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਹਨ,
ਉਹ ਸ਼ਰਮਿੰਦੇ ਅਤੇ ਬੇਇੱਜ਼ਤ ਕੀਤੇ ਜਾਣ।
ਜਿਹੜੇ ਮੈਨੂੰ ਬਿਪਤਾ ਵਿਚ ਦੇਖ ਕੇ ਖ਼ੁਸ਼ ਹੁੰਦੇ ਹਨ,
ਉਹ ਸ਼ਰਮਸਾਰ ਹੋ ਕੇ ਪਿੱਛੇ ਹਟ ਜਾਣ।
-