-
1 ਸਮੂਏਲ 25:39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਜਦੋਂ ਦਾਊਦ ਨੇ ਸੁਣਿਆ ਕਿ ਨਾਬਾਲ ਮਰ ਗਿਆ ਹੈ, ਤਾਂ ਉਸ ਨੇ ਕਿਹਾ: “ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਨਾਬਾਲ+ ਦੁਆਰਾ ਕੀਤੀ ਮੇਰੀ ਬੇਇੱਜ਼ਤੀ ਦਾ ਮੁਕੱਦਮਾ ਲੜਿਆ+ ਅਤੇ ਆਪਣੇ ਸੇਵਕ ਨੂੰ ਬੁਰਾ ਕੰਮ ਕਰਨ ਤੋਂ ਰੋਕਿਆ।+ ਯਹੋਵਾਹ ਨੇ ਨਾਬਾਲ ਦੀ ਬੁਰਾਈ ਉਸੇ ਦੇ ਸਿਰ ਪਾ ਦਿੱਤੀ!” ਫਿਰ ਦਾਊਦ ਨੇ ਅਬੀਗੈਲ ਨੂੰ ਸੰਦੇਸ਼ ਭੇਜਿਆ ਕਿ ਉਹ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹੈ।
-
-
ਜ਼ਬੂਰ 52:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਤੇਰੀ ਜ਼ਬਾਨ ʼਤੇ ਕਿੰਨਾ ਫ਼ਰੇਬ ਹੈ!
ਤੈਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਨ ਵਿਚ ਕਿੰਨਾ ਮਜ਼ਾ ਆਉਂਦਾ ਹੈ!
-