ਜ਼ਬੂਰ 52:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸੇ ਕਰਕੇ ਪਰਮੇਸ਼ੁਰ ਤੈਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ;+ਉਹ ਤੈਨੂੰ ਘਸੀਟ ਕੇ ਤੇਰੇ ਤੰਬੂ ਵਿੱਚੋਂ ਬਾਹਰ ਕੱਢ ਦੇਵੇਗਾ;+ਉਹ ਤੈਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦੇਵੇਗਾ।+ (ਸਲਹ) 6 ਇਹ ਦੇਖ ਕੇ ਧਰਮੀਆਂ ਦੇ ਦਿਲ ਸ਼ਰਧਾ ਨਾਲ ਭਰ ਜਾਣਗੇ+ਅਤੇ ਉਹ ਦੁਸ਼ਟ ʼਤੇ ਹੱਸਣਗੇ+ ਅਤੇ ਕਹਿਣਗੇ:
5 ਇਸੇ ਕਰਕੇ ਪਰਮੇਸ਼ੁਰ ਤੈਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ;+ਉਹ ਤੈਨੂੰ ਘਸੀਟ ਕੇ ਤੇਰੇ ਤੰਬੂ ਵਿੱਚੋਂ ਬਾਹਰ ਕੱਢ ਦੇਵੇਗਾ;+ਉਹ ਤੈਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦੇਵੇਗਾ।+ (ਸਲਹ) 6 ਇਹ ਦੇਖ ਕੇ ਧਰਮੀਆਂ ਦੇ ਦਿਲ ਸ਼ਰਧਾ ਨਾਲ ਭਰ ਜਾਣਗੇ+ਅਤੇ ਉਹ ਦੁਸ਼ਟ ʼਤੇ ਹੱਸਣਗੇ+ ਅਤੇ ਕਹਿਣਗੇ: