ਯਸਾਯਾਹ 46:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਹਾਡੇ ਬੁਢਾਪੇ ਵਿਚ ਵੀ ਮੈਂ ਉਸੇ ਤਰ੍ਹਾਂ ਦਾ ਰਹਾਂਗਾ;+ਤੁਹਾਡੇ ਵਾਲ਼ ਚਿੱਟੇ ਹੋ ਜਾਣ ਤੇ ਵੀ ਮੈਂ ਤੁਹਾਨੂੰ ਉਠਾਉਂਦਾ ਰਹਾਂਗਾ। ਜਿਵੇਂ ਮੈਂ ਹੁਣ ਤਕ ਕੀਤਾ, ਮੈਂ ਤੁਹਾਨੂੰ ਚੁੱਕੀ ਫਿਰਾਂਗਾ, ਤੁਹਾਨੂੰ ਉਠਾਵਾਂਗਾ ਤੇ ਤੁਹਾਨੂੰ ਬਚਾਵਾਂਗਾ।+ 1 ਕੁਰਿੰਥੀਆਂ 10:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ।+ ਪਰ ਪਰਮੇਸ਼ੁਰ ਵਫ਼ਾਦਾਰ ਹੈ। ਇਸ ਲਈ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ।+ ਇਸ ਦੀ ਬਜਾਇ, ਉਹ ਪਰੀਖਿਆ ਦੇ ਵੇਲੇ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।+
4 ਤੁਹਾਡੇ ਬੁਢਾਪੇ ਵਿਚ ਵੀ ਮੈਂ ਉਸੇ ਤਰ੍ਹਾਂ ਦਾ ਰਹਾਂਗਾ;+ਤੁਹਾਡੇ ਵਾਲ਼ ਚਿੱਟੇ ਹੋ ਜਾਣ ਤੇ ਵੀ ਮੈਂ ਤੁਹਾਨੂੰ ਉਠਾਉਂਦਾ ਰਹਾਂਗਾ। ਜਿਵੇਂ ਮੈਂ ਹੁਣ ਤਕ ਕੀਤਾ, ਮੈਂ ਤੁਹਾਨੂੰ ਚੁੱਕੀ ਫਿਰਾਂਗਾ, ਤੁਹਾਨੂੰ ਉਠਾਵਾਂਗਾ ਤੇ ਤੁਹਾਨੂੰ ਬਚਾਵਾਂਗਾ।+
13 ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ।+ ਪਰ ਪਰਮੇਸ਼ੁਰ ਵਫ਼ਾਦਾਰ ਹੈ। ਇਸ ਲਈ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ।+ ਇਸ ਦੀ ਬਜਾਇ, ਉਹ ਪਰੀਖਿਆ ਦੇ ਵੇਲੇ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।+