-
ਦਾਨੀਏਲ 3:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਜੇ ਸਾਨੂੰ ਬਲ਼ਦੀ ਹੋਈ ਭੱਠੀ ਵਿਚ ਸੁੱਟਿਆ ਗਿਆ, ਤਾਂ ਹੇ ਮਹਾਰਾਜ, ਜਿਸ ਪਰਮੇਸ਼ੁਰ ਦੀ ਅਸੀਂ ਸੇਵਾ ਕਰਦੇ ਹਾਂ, ਉਹ ਸਾਨੂੰ ਭੱਠੀ ਦੀ ਅੱਗ ਤੋਂ ਬਚਾਉਣ ਅਤੇ ਤੇਰੇ ਹੱਥੋਂ ਛੁਡਾਉਣ ਦੀ ਤਾਕਤ ਰੱਖਦਾ ਹੈ।+
-
-
ਦਾਨੀਏਲ 6:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਰਾਜਾ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਇਆ। ਉਸ ਦੇ ਹੁਕਮ ʼਤੇ ਦਾਨੀਏਲ ਨੂੰ ਸ਼ੇਰਾਂ ਦੇ ਘੁਰਨੇ ਵਿੱਚੋਂ ਕੱਢ ਲਿਆ ਗਿਆ। ਦਾਨੀਏਲ ਨੇ ਆਪਣੇ ਪਰਮੇਸ਼ੁਰ ʼਤੇ ਭਰੋਸਾ ਰੱਖਿਆ ਸੀ ਜਿਸ ਕਰਕੇ ਉਸ ਦਾ ਵਾਲ਼ ਵੀ ਵਿੰਗਾ ਨਹੀਂ ਹੋਇਆ ਸੀ।+
-