2 ਸਮੂਏਲ 16:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਕਿਹਾ: “ਜਦ ਮੇਰਾ ਆਪਣਾ ਪੁੱਤਰ, ਮੇਰਾ ਆਪਣਾ ਖ਼ੂਨ* ਮੇਰੀ ਜਾਨ ਲੈਣ ʼਤੇ ਤੁਲਿਆ ਹੋਇਆ ਹੈ,+ ਤਾਂ ਫਿਰ ਮੈਂ ਇਸ ਬਿਨਯਾਮੀਨੀ ਤੋਂ ਕੀ ਉਮੀਦ ਰੱਖਾਂ?+ ਉਸ ਨੂੰ ਕੁਝ ਨਾ ਕਹੋ ਅਤੇ ਸਰਾਪ ਦੇ ਲੈਣ ਦਿਓ ਕਿਉਂਕਿ ਯਹੋਵਾਹ ਨੇ ਉਸ ਨੂੰ ਕਿਹਾ ਹੈ!
11 ਫਿਰ ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਕਿਹਾ: “ਜਦ ਮੇਰਾ ਆਪਣਾ ਪੁੱਤਰ, ਮੇਰਾ ਆਪਣਾ ਖ਼ੂਨ* ਮੇਰੀ ਜਾਨ ਲੈਣ ʼਤੇ ਤੁਲਿਆ ਹੋਇਆ ਹੈ,+ ਤਾਂ ਫਿਰ ਮੈਂ ਇਸ ਬਿਨਯਾਮੀਨੀ ਤੋਂ ਕੀ ਉਮੀਦ ਰੱਖਾਂ?+ ਉਸ ਨੂੰ ਕੁਝ ਨਾ ਕਹੋ ਅਤੇ ਸਰਾਪ ਦੇ ਲੈਣ ਦਿਓ ਕਿਉਂਕਿ ਯਹੋਵਾਹ ਨੇ ਉਸ ਨੂੰ ਕਿਹਾ ਹੈ!