ਜ਼ਬੂਰ 3:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਬਹੁਤ ਸਾਰੇ ਮੇਰੇ ਬਾਰੇ ਕਹਿੰਦੇ ਹਨ: “ਪਰਮੇਸ਼ੁਰ ਉਸ ਨੂੰ ਨਹੀਂ ਬਚਾਏਗਾ।”+ (ਸਲਹ)* ਜ਼ਬੂਰ 42:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੈਂ ਦਿਨ-ਰਾਤ ਹੰਝੂਆਂ ਨਾਲ ਹੀ ਆਪਣਾ ਢਿੱਡ ਭਰਦਾ ਹਾਂ;ਸਾਰਾ-ਸਾਰਾ ਦਿਨ ਲੋਕ ਮੈਨੂੰ ਤਾਅਨੇ ਮਾਰਦੇ ਹਨ: “ਕਿੱਥੇ ਹੈ ਤੇਰਾ ਪਰਮੇਸ਼ੁਰ?”+ ਜ਼ਬੂਰ 79:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਕੌਮਾਂ ਕਿਉਂ ਕਹਿਣ: “ਹੁਣ ਕਿੱਥੇ ਹੈ ਉਨ੍ਹਾਂ ਦਾ ਪਰਮੇਸ਼ੁਰ?”+ ਸਾਡੀਆਂ ਅੱਖਾਂ ਸਾਮ੍ਹਣੇ ਕੌਮਾਂ ਜਾਣ ਲੈਣਕਿ ਤੇਰੇ ਸੇਵਕਾਂ ਦੇ ਵਹਾਏ ਗਏ ਲਹੂ ਦਾ ਬਦਲਾ ਲੈ ਲਿਆ ਗਿਆ ਹੈ।+
3 ਮੈਂ ਦਿਨ-ਰਾਤ ਹੰਝੂਆਂ ਨਾਲ ਹੀ ਆਪਣਾ ਢਿੱਡ ਭਰਦਾ ਹਾਂ;ਸਾਰਾ-ਸਾਰਾ ਦਿਨ ਲੋਕ ਮੈਨੂੰ ਤਾਅਨੇ ਮਾਰਦੇ ਹਨ: “ਕਿੱਥੇ ਹੈ ਤੇਰਾ ਪਰਮੇਸ਼ੁਰ?”+
10 ਕੌਮਾਂ ਕਿਉਂ ਕਹਿਣ: “ਹੁਣ ਕਿੱਥੇ ਹੈ ਉਨ੍ਹਾਂ ਦਾ ਪਰਮੇਸ਼ੁਰ?”+ ਸਾਡੀਆਂ ਅੱਖਾਂ ਸਾਮ੍ਹਣੇ ਕੌਮਾਂ ਜਾਣ ਲੈਣਕਿ ਤੇਰੇ ਸੇਵਕਾਂ ਦੇ ਵਹਾਏ ਗਏ ਲਹੂ ਦਾ ਬਦਲਾ ਲੈ ਲਿਆ ਗਿਆ ਹੈ।+