1 ਇਤਿਹਾਸ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਹ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਏ ਤੇ ਇਸ ਨੂੰ ਉਸ ਤੰਬੂ ਵਿਚ ਰੱਖਿਆ ਜੋ ਦਾਊਦ ਨੇ ਇਸ ਵਾਸਤੇ ਲਾਇਆ ਸੀ;+ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਅੱਗੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ।+ ਜ਼ਬੂਰ 78:68, 69 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 68 ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ,+ਸੀਓਨ ਪਹਾੜ ਨੂੰ ਜਿਸ ਨੂੰ ਉਹ ਪਿਆਰ ਕਰਦਾ ਹੈ।+ 69 ਉਸ ਨੇ ਆਪਣਾ ਪਵਿੱਤਰ ਸਥਾਨ ਹਮੇਸ਼ਾ ਲਈ ਕਾਇਮ ਕੀਤਾ,*+ਜਿਵੇਂ ਉਸ ਨੇ ਆਸਮਾਨ ਅਤੇ ਧਰਤੀ ਸਦਾ ਲਈ ਕਾਇਮ ਕੀਤੇ ਹਨ।+
16 ਉਹ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਏ ਤੇ ਇਸ ਨੂੰ ਉਸ ਤੰਬੂ ਵਿਚ ਰੱਖਿਆ ਜੋ ਦਾਊਦ ਨੇ ਇਸ ਵਾਸਤੇ ਲਾਇਆ ਸੀ;+ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਅੱਗੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ।+
68 ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ,+ਸੀਓਨ ਪਹਾੜ ਨੂੰ ਜਿਸ ਨੂੰ ਉਹ ਪਿਆਰ ਕਰਦਾ ਹੈ।+ 69 ਉਸ ਨੇ ਆਪਣਾ ਪਵਿੱਤਰ ਸਥਾਨ ਹਮੇਸ਼ਾ ਲਈ ਕਾਇਮ ਕੀਤਾ,*+ਜਿਵੇਂ ਉਸ ਨੇ ਆਸਮਾਨ ਅਤੇ ਧਰਤੀ ਸਦਾ ਲਈ ਕਾਇਮ ਕੀਤੇ ਹਨ।+