ਕੂਚ 15:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੂੰ ਉਨ੍ਹਾਂ ਨੂੰ ਲਿਆ ਕੇ ਵਿਰਾਸਤ ਦੇ ਪਹਾੜ ਉੱਤੇ ਵਸਾਵੇਂਗਾ,*+ਹੇ ਯਹੋਵਾਹ, ਉਹ ਥਾਂ ਜੋ ਤੂੰ ਆਪਣੇ ਵੱਸਣ ਲਈ ਤਿਆਰ ਕੀਤੀ ਹੈ,ਹੇ ਯਹੋਵਾਹ, ਇਹ ਉਹ ਪਵਿੱਤਰ ਸਥਾਨ ਹੈ ਜਿਸ ਨੂੰ ਤੂੰ ਆਪਣੇ ਹੱਥੀਂ ਬਣਾਇਆ ਹੈ। ਜ਼ਬੂਰ 78:55 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 55 ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਸਾਮ੍ਹਣਿਓਂ ਕੱਢ ਦਿੱਤਾ;+ਉਸ ਨੇ ਰੱਸੀ ਨਾਲ ਨਾਪ ਕੇ ਉਨ੍ਹਾਂ ਵਿਚ ਵਿਰਾਸਤ ਵੰਡੀ;+ਉਸ ਨੇ ਇਜ਼ਰਾਈਲ ਦੇ ਗੋਤਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਸਾਇਆ।+ ਜ਼ਬੂਰ 80:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਤੂੰ ਮਿਸਰ ਤੋਂ ਇਕ ਅੰਗੂਰੀ ਵੇਲ+ ਲਿਆਇਆ। ਤੂੰ ਕੌਮਾਂ ਨੂੰ ਕੱਢ ਕੇ ਉਨ੍ਹਾਂ ਦੀ ਥਾਂ ਉਸ ਨੂੰ ਲਾ ਦਿੱਤਾ।+ 9 ਤੂੰ ਉਸ ਲਈ ਜਗ੍ਹਾ ਤਿਆਰ ਕੀਤੀ,ਫਿਰ ਉਸ ਨੇ ਜੜ੍ਹ ਫੜੀ ਅਤੇ ਉਹ ਪੂਰੇ ਦੇਸ਼ ਵਿਚ ਫੈਲ ਗਈ।+
17 ਤੂੰ ਉਨ੍ਹਾਂ ਨੂੰ ਲਿਆ ਕੇ ਵਿਰਾਸਤ ਦੇ ਪਹਾੜ ਉੱਤੇ ਵਸਾਵੇਂਗਾ,*+ਹੇ ਯਹੋਵਾਹ, ਉਹ ਥਾਂ ਜੋ ਤੂੰ ਆਪਣੇ ਵੱਸਣ ਲਈ ਤਿਆਰ ਕੀਤੀ ਹੈ,ਹੇ ਯਹੋਵਾਹ, ਇਹ ਉਹ ਪਵਿੱਤਰ ਸਥਾਨ ਹੈ ਜਿਸ ਨੂੰ ਤੂੰ ਆਪਣੇ ਹੱਥੀਂ ਬਣਾਇਆ ਹੈ।
55 ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਸਾਮ੍ਹਣਿਓਂ ਕੱਢ ਦਿੱਤਾ;+ਉਸ ਨੇ ਰੱਸੀ ਨਾਲ ਨਾਪ ਕੇ ਉਨ੍ਹਾਂ ਵਿਚ ਵਿਰਾਸਤ ਵੰਡੀ;+ਉਸ ਨੇ ਇਜ਼ਰਾਈਲ ਦੇ ਗੋਤਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਸਾਇਆ।+
8 ਤੂੰ ਮਿਸਰ ਤੋਂ ਇਕ ਅੰਗੂਰੀ ਵੇਲ+ ਲਿਆਇਆ। ਤੂੰ ਕੌਮਾਂ ਨੂੰ ਕੱਢ ਕੇ ਉਨ੍ਹਾਂ ਦੀ ਥਾਂ ਉਸ ਨੂੰ ਲਾ ਦਿੱਤਾ।+ 9 ਤੂੰ ਉਸ ਲਈ ਜਗ੍ਹਾ ਤਿਆਰ ਕੀਤੀ,ਫਿਰ ਉਸ ਨੇ ਜੜ੍ਹ ਫੜੀ ਅਤੇ ਉਹ ਪੂਰੇ ਦੇਸ਼ ਵਿਚ ਫੈਲ ਗਈ।+