1 ਸਮੂਏਲ 17:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਦਾਊਦ ਨੇ ਫਲਿਸਤੀ ਨੂੰ ਜਵਾਬ ਦਿੱਤਾ: “ਤੂੰ ਮੇਰੇ ਖ਼ਿਲਾਫ਼ ਤਲਵਾਰ, ਬਰਛਾ ਤੇ ਨੇਜ਼ਾ ਲੈ ਕੇ ਆ ਰਿਹਾ ਹੈਂ,+ ਪਰ ਮੈਂ ਤੇਰੇ ਖ਼ਿਲਾਫ਼ ਇਜ਼ਰਾਈਲ ਦੀ ਫ਼ੌਜ ਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ+ ਦੇ ਨਾਂ ʼਤੇ ਆ ਰਿਹਾ ਹਾਂ ਜਿਸ ਨੂੰ ਤੂੰ ਲਲਕਾਰਿਆ* ਹੈ।+ ਜ਼ਬੂਰ 20:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਕੁਝ ਲੋਕ ਰਥਾਂ ʼਤੇ ਅਤੇ ਕਈ ਘੋੜਿਆਂ ਉੱਤੇ ਭਰੋਸਾ ਰੱਖਦੇ ਹਨ,+ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਂ ਲੈ ਕੇ ਅਰਦਾਸ ਕਰਦੇ ਹਾਂ।+ ਜ਼ਬੂਰ 33:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਕ ਵੱਡੀ ਫ਼ੌਜ ਵੀ ਰਾਜੇ ਨੂੰ ਬਚਾ ਨਹੀਂ ਸਕਦੀ+ਨਾ ਹੀ ਇਕ ਸੂਰਬੀਰ ਖ਼ੁਦ ਨੂੰ ਆਪਣੀ ਤਾਕਤ ਦੇ ਦਮ ʼਤੇ ਬਚਾ ਸਕਦਾ।+
45 ਦਾਊਦ ਨੇ ਫਲਿਸਤੀ ਨੂੰ ਜਵਾਬ ਦਿੱਤਾ: “ਤੂੰ ਮੇਰੇ ਖ਼ਿਲਾਫ਼ ਤਲਵਾਰ, ਬਰਛਾ ਤੇ ਨੇਜ਼ਾ ਲੈ ਕੇ ਆ ਰਿਹਾ ਹੈਂ,+ ਪਰ ਮੈਂ ਤੇਰੇ ਖ਼ਿਲਾਫ਼ ਇਜ਼ਰਾਈਲ ਦੀ ਫ਼ੌਜ ਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ+ ਦੇ ਨਾਂ ʼਤੇ ਆ ਰਿਹਾ ਹਾਂ ਜਿਸ ਨੂੰ ਤੂੰ ਲਲਕਾਰਿਆ* ਹੈ।+
7 ਕੁਝ ਲੋਕ ਰਥਾਂ ʼਤੇ ਅਤੇ ਕਈ ਘੋੜਿਆਂ ਉੱਤੇ ਭਰੋਸਾ ਰੱਖਦੇ ਹਨ,+ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਂ ਲੈ ਕੇ ਅਰਦਾਸ ਕਰਦੇ ਹਾਂ।+