ਜ਼ਬੂਰ 7:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਹੇ ਯਹੋਵਾਹ, ਕ੍ਰੋਧ ਵਿਚ ਉੱਠ ਖੜ੍ਹਾ ਹੋ;ਮੇਰੇ ਦੁਸ਼ਮਣਾਂ ਦੇ ਕਹਿਰ ਖ਼ਿਲਾਫ਼ ਖੜ੍ਹਾ ਹੋ;+ਮੇਰੀ ਮਦਦ ਲਈ ਉੱਠ ਅਤੇ ਨਿਆਂ ਦਾ ਹੁਕਮ ਦੇ।+ ਜ਼ਬੂਰ 78:65, 66 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 65 ਫਿਰ ਯਹੋਵਾਹ ਇਵੇਂ ਉੱਠਿਆ ਜਿਵੇਂ ਨੀਂਦ ਤੋਂ ਜਾਗਿਆ ਹੋਵੇ,+ਜਿਵੇਂ ਦਾਖਰਸ ਦਾ ਨਸ਼ਾ ਉਤਰਨ ਤੋਂ ਬਾਅਦ ਇਕ ਸੂਰਬੀਰ+ ਉੱਠਦਾ ਹੈ। 66 ਉਸ ਨੇ ਆਪਣੇ ਦੁਸ਼ਮਣਾਂ ਨੂੰ ਭਜਾ ਦਿੱਤਾ;+ਉਨ੍ਹਾਂ ਦੇ ਮੱਥੇ ਉੱਤੇ ਕਦੀ ਨਾ ਮਿਟਣ ਵਾਲਾ ਬਦਨਾਮੀ ਦਾ ਕਲੰਕ ਲਾ ਦਿੱਤਾ।
6 ਹੇ ਯਹੋਵਾਹ, ਕ੍ਰੋਧ ਵਿਚ ਉੱਠ ਖੜ੍ਹਾ ਹੋ;ਮੇਰੇ ਦੁਸ਼ਮਣਾਂ ਦੇ ਕਹਿਰ ਖ਼ਿਲਾਫ਼ ਖੜ੍ਹਾ ਹੋ;+ਮੇਰੀ ਮਦਦ ਲਈ ਉੱਠ ਅਤੇ ਨਿਆਂ ਦਾ ਹੁਕਮ ਦੇ।+
65 ਫਿਰ ਯਹੋਵਾਹ ਇਵੇਂ ਉੱਠਿਆ ਜਿਵੇਂ ਨੀਂਦ ਤੋਂ ਜਾਗਿਆ ਹੋਵੇ,+ਜਿਵੇਂ ਦਾਖਰਸ ਦਾ ਨਸ਼ਾ ਉਤਰਨ ਤੋਂ ਬਾਅਦ ਇਕ ਸੂਰਬੀਰ+ ਉੱਠਦਾ ਹੈ। 66 ਉਸ ਨੇ ਆਪਣੇ ਦੁਸ਼ਮਣਾਂ ਨੂੰ ਭਜਾ ਦਿੱਤਾ;+ਉਨ੍ਹਾਂ ਦੇ ਮੱਥੇ ਉੱਤੇ ਕਦੀ ਨਾ ਮਿਟਣ ਵਾਲਾ ਬਦਨਾਮੀ ਦਾ ਕਲੰਕ ਲਾ ਦਿੱਤਾ।