ਜ਼ਬੂਰ 89:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਮੈਂ ਉਸ ਦੀ ਸੰਤਾਨ* ਨੂੰ ਹਮੇਸ਼ਾ ਲਈ ਕਾਇਮ ਰੱਖਾਂਗਾਅਤੇ ਮੈਂ ਉਸ ਦਾ ਸਿੰਘਾਸਣ ਆਕਾਸ਼ਾਂ ਵਾਂਗ ਹਮੇਸ਼ਾ ਸਥਿਰ ਰੱਖਾਂਗਾ।+ ਜ਼ਬੂਰ 89:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਉਸ ਦੀ ਸੰਤਾਨ* ਹਮੇਸ਼ਾ ਰਹੇਗੀ;+ਉਸ ਦਾ ਸਿੰਘਾਸਣ ਮੇਰੇ ਸਾਮ੍ਹਣੇ ਸੂਰਜ ਵਾਂਗ ਸਦਾ ਕਾਇਮ ਰਹੇਗਾ।+
29 ਮੈਂ ਉਸ ਦੀ ਸੰਤਾਨ* ਨੂੰ ਹਮੇਸ਼ਾ ਲਈ ਕਾਇਮ ਰੱਖਾਂਗਾਅਤੇ ਮੈਂ ਉਸ ਦਾ ਸਿੰਘਾਸਣ ਆਕਾਸ਼ਾਂ ਵਾਂਗ ਹਮੇਸ਼ਾ ਸਥਿਰ ਰੱਖਾਂਗਾ।+