ਬਿਵਸਥਾ ਸਾਰ 23:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੁਸ਼ਮਣਾਂ ਤੋਂ ਛੁਡਾਉਣ ਅਤੇ ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਕਰ ਦੇਣ ਲਈ ਤੁਹਾਡੀ ਛਾਉਣੀ ਵਿਚ ਤੁਰਦਾ-ਫਿਰਦਾ ਹੈ।+ ਤੁਹਾਡੀ ਛਾਉਣੀ ਪਵਿੱਤਰ ਰਹੇ+ ਤਾਂਕਿ ਉਹ ਤੁਹਾਡੇ ਵਿਚ ਕੋਈ ਘਿਣਾਉਣੀ ਚੀਜ਼ ਦੇਖ ਕੇ ਤੁਹਾਡਾ ਸਾਥ ਨਾ ਛੱਡ ਦੇਵੇ। ਜ਼ਬੂਰ 132:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਨੇ ਸੀਓਨ ਨੂੰ ਚੁਣਿਆ ਹੈ;+ਉਹ ਇਸ ਨੂੰ ਆਪਣਾ ਨਿਵਾਸ-ਸਥਾਨ ਬਣਾਉਣਾ ਚਾਹੁੰਦਾ ਹੈ:+ ਯਸਾਯਾਹ 12:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਹੇ ਸੀਓਨ ਵਿਚ ਵੱਸਣ ਵਾਲੀਏ,* ਖ਼ੁਸ਼ੀ-ਖ਼ੁਸ਼ੀ ਜੈਕਾਰੇ ਲਾਕਿਉਂਕਿ ਤੇਰੇ ਵਿਚਕਾਰ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਮਹਾਨ ਹੈ।”
14 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੁਸ਼ਮਣਾਂ ਤੋਂ ਛੁਡਾਉਣ ਅਤੇ ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਕਰ ਦੇਣ ਲਈ ਤੁਹਾਡੀ ਛਾਉਣੀ ਵਿਚ ਤੁਰਦਾ-ਫਿਰਦਾ ਹੈ।+ ਤੁਹਾਡੀ ਛਾਉਣੀ ਪਵਿੱਤਰ ਰਹੇ+ ਤਾਂਕਿ ਉਹ ਤੁਹਾਡੇ ਵਿਚ ਕੋਈ ਘਿਣਾਉਣੀ ਚੀਜ਼ ਦੇਖ ਕੇ ਤੁਹਾਡਾ ਸਾਥ ਨਾ ਛੱਡ ਦੇਵੇ।
6 ਹੇ ਸੀਓਨ ਵਿਚ ਵੱਸਣ ਵਾਲੀਏ,* ਖ਼ੁਸ਼ੀ-ਖ਼ੁਸ਼ੀ ਜੈਕਾਰੇ ਲਾਕਿਉਂਕਿ ਤੇਰੇ ਵਿਚਕਾਰ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਮਹਾਨ ਹੈ।”