ਯਹੋਸ਼ੁਆ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਦਲੇਰ ਬਣ ਅਤੇ ਤਕੜਾ ਹੋ। ਨਾ ਡਰ ਤੇ ਨਾ ਖ਼ੌਫ਼ ਖਾਹ ਕਿਉਂਕਿ ਜਿੱਥੇ ਵੀ ਤੂੰ ਜਾਵੇਂ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਨਾਲ ਹੈ।”+ ਯਿਰਮਿਯਾਹ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਉਹ ਜ਼ਰੂਰ ਤੇਰੇ ਨਾਲ ਲੜਨਗੇ,ਪਰ ਤੈਨੂੰ ਜਿੱਤ* ਨਹੀਂ ਸਕਣਗੇਕਿਉਂਕਿ ‘ਮੈਂ ਤੈਨੂੰ ਬਚਾਉਣ ਲਈ ਤੇਰੇ ਨਾਲ ਹਾਂ,’+ ਯਹੋਵਾਹ ਕਹਿੰਦਾ ਹੈ।” ਰੋਮੀਆਂ 8:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਿਰ ਅਸੀਂ ਇਨ੍ਹਾਂ ਗੱਲਾਂ ਬਾਰੇ ਕੀ ਕਹੀਏ? ਜੇ ਪਰਮੇਸ਼ੁਰ ਸਾਡੇ ਨਾਲ ਹੈ, ਤਾਂ ਕੌਣ ਸਾਡੇ ਖ਼ਿਲਾਫ਼ ਹੋਵੇਗਾ?+
9 ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਦਲੇਰ ਬਣ ਅਤੇ ਤਕੜਾ ਹੋ। ਨਾ ਡਰ ਤੇ ਨਾ ਖ਼ੌਫ਼ ਖਾਹ ਕਿਉਂਕਿ ਜਿੱਥੇ ਵੀ ਤੂੰ ਜਾਵੇਂ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਨਾਲ ਹੈ।”+
19 ਉਹ ਜ਼ਰੂਰ ਤੇਰੇ ਨਾਲ ਲੜਨਗੇ,ਪਰ ਤੈਨੂੰ ਜਿੱਤ* ਨਹੀਂ ਸਕਣਗੇਕਿਉਂਕਿ ‘ਮੈਂ ਤੈਨੂੰ ਬਚਾਉਣ ਲਈ ਤੇਰੇ ਨਾਲ ਹਾਂ,’+ ਯਹੋਵਾਹ ਕਹਿੰਦਾ ਹੈ।”