ਯਿਰਮਿਯਾਹ 10:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੇ ਕੌਮਾਂ ਦੇ ਬਾਦਸ਼ਾਹ,+ ਕੌਣ ਤੇਰੇ ਤੋਂ ਨਹੀਂ ਡਰੇਗਾ; ਤੇਰੇ ਤੋਂ ਡਰਨਾ ਸਹੀ ਹੈਕਿਉਂਕਿ ਧਰਤੀ ਦੀਆਂ ਸਾਰੀਆਂ ਬਾਦਸ਼ਾਹੀਆਂ ਵਿਚ ਜਿੰਨੇ ਵੀ ਬੁੱਧੀਮਾਨ ਹਨ,ਉਨ੍ਹਾਂ ਵਿੱਚੋਂ ਇਕ ਵੀ ਤੇਰੇ ਵਰਗਾ ਨਹੀਂ।+ ਜ਼ਕਰਯਾਹ 14:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਅਤੇ ਯਹੋਵਾਹ ਸਾਰੀ ਧਰਤੀ ਦਾ ਰਾਜਾ ਹੋਵੇਗਾ।+ ਉਸ ਦਿਨ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇਗੀ+ ਅਤੇ ਉਸ ਦਾ ਇੱਕੋ ਨਾਂ ਹੋਵੇਗਾ।+
7 ਹੇ ਕੌਮਾਂ ਦੇ ਬਾਦਸ਼ਾਹ,+ ਕੌਣ ਤੇਰੇ ਤੋਂ ਨਹੀਂ ਡਰੇਗਾ; ਤੇਰੇ ਤੋਂ ਡਰਨਾ ਸਹੀ ਹੈਕਿਉਂਕਿ ਧਰਤੀ ਦੀਆਂ ਸਾਰੀਆਂ ਬਾਦਸ਼ਾਹੀਆਂ ਵਿਚ ਜਿੰਨੇ ਵੀ ਬੁੱਧੀਮਾਨ ਹਨ,ਉਨ੍ਹਾਂ ਵਿੱਚੋਂ ਇਕ ਵੀ ਤੇਰੇ ਵਰਗਾ ਨਹੀਂ।+
9 ਅਤੇ ਯਹੋਵਾਹ ਸਾਰੀ ਧਰਤੀ ਦਾ ਰਾਜਾ ਹੋਵੇਗਾ।+ ਉਸ ਦਿਨ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇਗੀ+ ਅਤੇ ਉਸ ਦਾ ਇੱਕੋ ਨਾਂ ਹੋਵੇਗਾ।+