ਉਪਦੇਸ਼ਕ ਦੀ ਕਿਤਾਬ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਕਿਉਂਕਿ ਨਾ ਤਾਂ ਬੁੱਧੀਮਾਨ ਨੂੰ ਹਮੇਸ਼ਾ ਤਕ ਯਾਦ ਰੱਖਿਆ ਜਾਂਦਾ ਹੈ ਅਤੇ ਨਾ ਹੀ ਮੂਰਖ ਨੂੰ।+ ਆਉਣ ਵਾਲੇ ਸਮੇਂ ਵਿਚ ਸਾਰਿਆਂ ਨੂੰ ਭੁਲਾ ਦਿੱਤਾ ਜਾਵੇਗਾ। ਜਿਵੇਂ ਮੂਰਖ ਮਰਦਾ ਹੈ, ਉਵੇਂ ਹੀ ਬੁੱਧੀਮਾਨ ਮਰਦਾ ਹੈ।+ ਰੋਮੀਆਂ 5:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਲਈ ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ+ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।+
16 ਕਿਉਂਕਿ ਨਾ ਤਾਂ ਬੁੱਧੀਮਾਨ ਨੂੰ ਹਮੇਸ਼ਾ ਤਕ ਯਾਦ ਰੱਖਿਆ ਜਾਂਦਾ ਹੈ ਅਤੇ ਨਾ ਹੀ ਮੂਰਖ ਨੂੰ।+ ਆਉਣ ਵਾਲੇ ਸਮੇਂ ਵਿਚ ਸਾਰਿਆਂ ਨੂੰ ਭੁਲਾ ਦਿੱਤਾ ਜਾਵੇਗਾ। ਜਿਵੇਂ ਮੂਰਖ ਮਰਦਾ ਹੈ, ਉਵੇਂ ਹੀ ਬੁੱਧੀਮਾਨ ਮਰਦਾ ਹੈ।+
12 ਇਸ ਲਈ ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ+ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।+