-
ਮਲਾਕੀ 4:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਅਤੇ ਤੁਸੀਂ ਦੁਸ਼ਟਾਂ ਨੂੰ ਆਪਣੇ ਪੈਰਾਂ ਹੇਠ ਮਿੱਧੋਗੇ ਕਿਉਂਕਿ ਜਿਸ ਦਿਨ ਮੈਂ ਕਾਰਵਾਈ ਕਰਾਂਗਾ, ਉਸ ਦਿਨ ਉਹ ਤੁਹਾਡੇ ਪੈਰਾਂ ਹੇਠ ਧੂੜ ਵਾਂਗ ਹੋਣਗੇ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
-