1 ਸਮੂਏਲ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਜਾਨ ਲੈਂਦਾ ਅਤੇ ਉਹੀ ਜਾਨ ਬਚਾਉਂਦਾ* ਹੈ;ਉਹੀ ਹੇਠਾਂ ਕਬਰ* ਤਕ ਲੈ ਜਾਂਦਾ ਅਤੇ ਉਹੀ ਉੱਥੋਂ ਬਾਹਰ ਕੱਢਦਾ ਹੈ।+ ਅੱਯੂਬ 7:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਿਵੇਂ ਬੱਦਲ ਉੱਡ ਜਾਂਦਾ ਤੇ ਗਾਇਬ ਹੋ ਜਾਂਦਾ ਹੈ,ਉਸੇ ਤਰ੍ਹਾਂ ਕਬਰ* ਵਿਚ ਜਾਣ ਵਾਲਾ ਵੀ ਵਾਪਸ ਨਹੀਂ ਆਉਂਦਾ।+