ਯਸਾਯਾਹ 10:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਦਿਨ ਤੁਸੀਂ ਕੀ ਕਰੋਗੇ ਜਦੋਂ ਤੁਹਾਡੇ ਤੋਂ ਲੇਖਾ ਲਿਆ ਜਾਵੇਗਾ,*+ਜਦੋਂ ਬਰਬਾਦੀ ਦੂਰੋਂ ਆਵੇਗੀ?+ ਤੁਸੀਂ ਮਦਦ ਲਈ ਕਿਹਦੇ ਕੋਲ ਭੱਜੋਗੇ+ਅਤੇ ਤੁਸੀਂ ਆਪਣੀ ਦੌਲਤ* ਕਿੱਥੇ ਛੱਡ ਕੇ ਜਾਓਗੇ?
3 ਉਸ ਦਿਨ ਤੁਸੀਂ ਕੀ ਕਰੋਗੇ ਜਦੋਂ ਤੁਹਾਡੇ ਤੋਂ ਲੇਖਾ ਲਿਆ ਜਾਵੇਗਾ,*+ਜਦੋਂ ਬਰਬਾਦੀ ਦੂਰੋਂ ਆਵੇਗੀ?+ ਤੁਸੀਂ ਮਦਦ ਲਈ ਕਿਹਦੇ ਕੋਲ ਭੱਜੋਗੇ+ਅਤੇ ਤੁਸੀਂ ਆਪਣੀ ਦੌਲਤ* ਕਿੱਥੇ ਛੱਡ ਕੇ ਜਾਓਗੇ?