ਜ਼ਬੂਰ 50:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਆਕਾਸ਼ ਅਤੇ ਧਰਤੀ ਨੂੰ ਬੁਲਾਉਂਦਾ ਹੈ+ਤਾਂਕਿ ਆਪਣੇ ਲੋਕਾਂ ਦਾ ਨਿਆਂ ਕਰੇ:+ ਉਪਦੇਸ਼ਕ ਦੀ ਕਿਤਾਬ 12:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸੱਚਾ ਪਰਮੇਸ਼ੁਰ ਹਰ ਕੰਮ ਦਾ ਨਿਆਂ ਕਰੇਗਾ ਕਿ ਉਹ ਚੰਗਾ ਹੈ ਜਾਂ ਬੁਰਾ, ਚਾਹੇ ਉਹ ਕੰਮ ਗੁਪਤ ਵਿਚ ਹੀ ਕਿਉਂ ਨਾ ਕੀਤਾ ਗਿਆ ਹੋਵੇ।+
14 ਸੱਚਾ ਪਰਮੇਸ਼ੁਰ ਹਰ ਕੰਮ ਦਾ ਨਿਆਂ ਕਰੇਗਾ ਕਿ ਉਹ ਚੰਗਾ ਹੈ ਜਾਂ ਬੁਰਾ, ਚਾਹੇ ਉਹ ਕੰਮ ਗੁਪਤ ਵਿਚ ਹੀ ਕਿਉਂ ਨਾ ਕੀਤਾ ਗਿਆ ਹੋਵੇ।+