ਜ਼ਬੂਰ 32:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਅਖ਼ੀਰ ਮੈਂ ਤੇਰੇ ਸਾਮ੍ਹਣੇ ਆਪਣਾ ਪਾਪ ਕਬੂਲ ਕਰ ਲਿਆ;ਮੈਂ ਆਪਣੀ ਗ਼ਲਤੀ ʼਤੇ ਪਰਦਾ ਨਹੀਂ ਪਾਇਆ।+ ਮੈਂ ਕਿਹਾ: “ਮੈਂ ਯਹੋਵਾਹ ਸਾਮ੍ਹਣੇ ਆਪਣੇ ਅਪਰਾਧਾਂ ਦਾ ਇਕਰਾਰ ਕਰਾਂਗਾ।”+ ਤੂੰ ਮੇਰੀ ਗ਼ਲਤੀ ਅਤੇ ਪਾਪ ਮਾਫ਼ ਕਰ ਦਿੱਤੇ।+ (ਸਲਹ) ਜ਼ਬੂਰ 40:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਣਗਿਣਤ ਬਿਪਤਾਵਾਂ ਨੇ ਮੈਨੂੰ ਘੇਰਿਆ ਹੋਇਆ ਹੈ।+ ਗ਼ਲਤੀਆਂ ਦੀ ਪੰਡ ਹੇਠ ਦੱਬਿਆ ਹੋਣ ਕਰਕੇ ਮੈਨੂੰ ਆਪਣਾ ਰਾਹ ਨਜ਼ਰ ਨਹੀਂ ਆਉਂਦਾ;+ਉਨ੍ਹਾਂ ਦੀ ਗਿਣਤੀ ਮੇਰੇ ਸਿਰ ਦੇ ਵਾਲ਼ਾਂ ਨਾਲੋਂ ਵੀ ਕਿਤੇ ਜ਼ਿਆਦਾ ਹੈਅਤੇ ਮੈਂ ਦਿਲ ਹਾਰ ਚੁੱਕਾ ਹਾਂ।
5 ਅਖ਼ੀਰ ਮੈਂ ਤੇਰੇ ਸਾਮ੍ਹਣੇ ਆਪਣਾ ਪਾਪ ਕਬੂਲ ਕਰ ਲਿਆ;ਮੈਂ ਆਪਣੀ ਗ਼ਲਤੀ ʼਤੇ ਪਰਦਾ ਨਹੀਂ ਪਾਇਆ।+ ਮੈਂ ਕਿਹਾ: “ਮੈਂ ਯਹੋਵਾਹ ਸਾਮ੍ਹਣੇ ਆਪਣੇ ਅਪਰਾਧਾਂ ਦਾ ਇਕਰਾਰ ਕਰਾਂਗਾ।”+ ਤੂੰ ਮੇਰੀ ਗ਼ਲਤੀ ਅਤੇ ਪਾਪ ਮਾਫ਼ ਕਰ ਦਿੱਤੇ।+ (ਸਲਹ)
12 ਅਣਗਿਣਤ ਬਿਪਤਾਵਾਂ ਨੇ ਮੈਨੂੰ ਘੇਰਿਆ ਹੋਇਆ ਹੈ।+ ਗ਼ਲਤੀਆਂ ਦੀ ਪੰਡ ਹੇਠ ਦੱਬਿਆ ਹੋਣ ਕਰਕੇ ਮੈਨੂੰ ਆਪਣਾ ਰਾਹ ਨਜ਼ਰ ਨਹੀਂ ਆਉਂਦਾ;+ਉਨ੍ਹਾਂ ਦੀ ਗਿਣਤੀ ਮੇਰੇ ਸਿਰ ਦੇ ਵਾਲ਼ਾਂ ਨਾਲੋਂ ਵੀ ਕਿਤੇ ਜ਼ਿਆਦਾ ਹੈਅਤੇ ਮੈਂ ਦਿਲ ਹਾਰ ਚੁੱਕਾ ਹਾਂ।