-
ਅਸਤਰ 6:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਹਾਮਾਨ ਨੇ ਸ਼ਾਹੀ ਲਿਬਾਸ ਅਤੇ ਘੋੜਾ ਲਿਆ ਅਤੇ ਉਸ ਨੇ ਮਾਰਦਕਈ+ ਨੂੰ ਉਹ ਲਿਬਾਸ ਪਹਿਨਾ ਕੇ ਸ਼ਹਿਰ ਦੇ ਚੌਂਕ ਵਿਚ ਘੁਮਾਇਆ ਅਤੇ ਉਸ ਅੱਗੇ ਐਲਾਨ ਕੀਤਾ: “ਜਿਸ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ, ਉਸ ਦਾ ਸਨਮਾਨ ਇਸ ਤਰ੍ਹਾਂ ਕੀਤਾ ਜਾਂਦਾ ਹੈ!” 12 ਇਸ ਤੋਂ ਬਾਅਦ ਮਾਰਦਕਈ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਵਾਪਸ ਚਲਾ ਗਿਆ, ਪਰ ਹਾਮਾਨ ਸ਼ਰਮ ਦੇ ਮਾਰੇ ਆਪਣਾ ਮੂੰਹ ਢਕ ਕੇ ਫਟਾਫਟ ਆਪਣੇ ਘਰ ਚਲਾ ਗਿਆ।
-