-
ਕਹਾਉਤਾਂ 8:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਚਾਂਦੀ ਦੀ ਬਜਾਇ ਮੇਰਾ ਅਨੁਸ਼ਾਸਨ ਲੈ
ਅਤੇ ਉੱਤਮ ਸੋਨੇ ਨਾਲੋਂ ਗਿਆਨ ਨੂੰ ਚੁਣ+
-
ਇਬਰਾਨੀਆਂ 12:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਅਤੇ ਤੁਸੀਂ ਉਸ ਨਸੀਹਤ ਨੂੰ ਬਿਲਕੁਲ ਭੁੱਲ ਗਏ ਹੋ ਜੋ ਤੁਹਾਨੂੰ ਪਰਮੇਸ਼ੁਰ ਦੇ ਪੁੱਤਰ ਹੋਣ ਦੇ ਨਾਤੇ ਦਿੱਤੀ ਗਈ ਹੈ: “ਹੇ ਮੇਰੇ ਪੁੱਤਰ, ਯਹੋਵਾਹ* ਦੇ ਅਨੁਸ਼ਾਸਨ ਨੂੰ ਐਵੇਂ ਨਾ ਸਮਝ ਅਤੇ ਜਦੋਂ ਉਹ ਤੈਨੂੰ ਤਾੜੇ, ਤਾਂ ਹੌਸਲਾ ਨਾ ਹਾਰੀਂ 6 ਕਿਉਂਕਿ ਯਹੋਵਾਹ* ਉਸੇ ਨੂੰ ਅਨੁਸ਼ਾਸਨ ਦਿੰਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ; ਅਸਲ ਵਿਚ, ਉਹ ਜਿਸ ਨੂੰ ਆਪਣੇ ਪੁੱਤਰ ਵਜੋਂ ਕਬੂਲ ਕਰਦਾ ਹੈ, ਉਸ ਨੂੰ ਸਜ਼ਾ ਦਿੰਦਾ ਹੈ।”*+
-
-
-