ਕਹਾਉਤਾਂ 9:16, 17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਜਿਹੜਾ ਵੀ ਨਾਤਜਰਬੇਕਾਰ ਹੈ, ਉਹ ਇੱਥੇ ਅੰਦਰ ਆਵੇ।” ਜਿਨ੍ਹਾਂ ਨੂੰ ਅਕਲ ਦੀ ਘਾਟ* ਹੈ, ਉਨ੍ਹਾਂ ਨੂੰ ਉਹ ਕਹਿੰਦੀ ਹੈ:+ 17 “ਚੋਰੀ ਦਾ ਪਾਣੀ ਮਿੱਠਾ ਹੈਅਤੇ ਲੁਕ ਕੇ ਰੋਟੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ।”+
16 “ਜਿਹੜਾ ਵੀ ਨਾਤਜਰਬੇਕਾਰ ਹੈ, ਉਹ ਇੱਥੇ ਅੰਦਰ ਆਵੇ।” ਜਿਨ੍ਹਾਂ ਨੂੰ ਅਕਲ ਦੀ ਘਾਟ* ਹੈ, ਉਨ੍ਹਾਂ ਨੂੰ ਉਹ ਕਹਿੰਦੀ ਹੈ:+ 17 “ਚੋਰੀ ਦਾ ਪਾਣੀ ਮਿੱਠਾ ਹੈਅਤੇ ਲੁਕ ਕੇ ਰੋਟੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ।”+