ਕਹਾਉਤਾਂ 31:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਆਪਣੀ ਤਾਕਤ ਔਰਤਾਂ ʼਤੇ ਬਰਬਾਦ ਨਾ ਕਰੀਂ,+ਨਾ ਉਨ੍ਹਾਂ ਰਾਹਾਂ ʼਤੇ ਚੱਲੀਂ ਜੋ ਰਾਜਿਆਂ ਨੂੰ ਤਬਾਹ ਕਰਦੇ ਹਨ।+ ਲੂਕਾ 15:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਪਰ ਤੇਰੇ ਇਸ ਪੁੱਤਰ ਨੇ ਤੇਰਾ ਸਾਰਾ ਪੈਸਾ ਵੇਸਵਾਵਾਂ ʼਤੇ ਉਡਾ ਦਿੱਤਾ* ਤੇ ਤੂੰ ਇਹ ਦੇ ਆਉਂਦਿਆਂ ਹੀ ਪਲ਼ਿਆ ਹੋਇਆ ਵੱਛਾ ਵੱਢਿਆ।’
30 ਪਰ ਤੇਰੇ ਇਸ ਪੁੱਤਰ ਨੇ ਤੇਰਾ ਸਾਰਾ ਪੈਸਾ ਵੇਸਵਾਵਾਂ ʼਤੇ ਉਡਾ ਦਿੱਤਾ* ਤੇ ਤੂੰ ਇਹ ਦੇ ਆਉਂਦਿਆਂ ਹੀ ਪਲ਼ਿਆ ਹੋਇਆ ਵੱਛਾ ਵੱਢਿਆ।’