-
ਕਹਾਉਤਾਂ 24:33, 34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਥੋੜ੍ਹੀ ਕੁ ਹੋਰ ਨੀਂਦ, ਥੋੜ੍ਹਾ ਕੁ ਹੋਰ ਉਂਘਲਾਉਣ,
ਹੱਥ ʼਤੇ ਹੱਥ ਰੱਖ ਕੇ ਥੋੜ੍ਹਾ ਕੁ ਹੋਰ ਆਰਾਮ ਕਰਨ ਨਾਲ,
34 ਗ਼ਰੀਬੀ ਲੁਟੇਰੇ ਵਾਂਗ ਅਤੇ
ਤੰਗੀ ਹਥਿਆਰਬੰਦ ਆਦਮੀ ਵਾਂਗ ਤੇਰੇ ʼਤੇ ਆ ਪਵੇਗੀ।+
-