ਕਹਾਉਤਾਂ 8:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਕਿਉਂਕਿ ਬੁੱਧ ਮੂੰਗਿਆਂ* ਨਾਲੋਂ ਬਿਹਤਰ ਹੈ;ਬਾਕੀ ਸਾਰੀਆਂ ਮਨਭਾਉਂਦੀਆਂ ਚੀਜ਼ਾਂ ਇਸ ਦੀ ਬਰਾਬਰੀ ਨਹੀਂ ਕਰ ਸਕਦੀਆਂ।