ਰੋਮੀਆਂ 16:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਯਿਸੂ ਮਸੀਹ ਦੇ ਜ਼ਰੀਏ ਇੱਕੋ-ਇਕ ਬੁੱਧੀਮਾਨ ਪਰਮੇਸ਼ੁਰ+ ਦੀ ਯੁਗੋ-ਯੁਗ ਮਹਿਮਾ ਹੋਵੇ। ਆਮੀਨ। 1 ਕੁਰਿੰਥੀਆਂ 1:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਕਿੱਥੇ ਹਨ ਇਸ ਦੁਨੀਆਂ* ਦੇ ਬੁੱਧੀਮਾਨ? ਕਿੱਥੇ ਹਨ ਗ੍ਰੰਥੀ?* ਕਿੱਥੇ ਹਨ ਬਹਿਸ ਕਰਨ ਵਾਲੇ? ਕੀ ਪਰਮੇਸ਼ੁਰ ਨੇ ਦੁਨੀਆਂ ਦੀ ਬੁੱਧ ਨੂੰ ਮੂਰਖਤਾ ਸਾਬਤ ਨਹੀਂ ਕੀਤਾ? ਯਾਕੂਬ 3:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਰ ਜਿਸ ਇਨਸਾਨ ਵਿਚ ਸਵਰਗੀ ਬੁੱਧ ਹੁੰਦੀ ਹੈ, ਉਹ ਸਭ ਤੋਂ ਪਹਿਲਾਂ ਸ਼ੁੱਧ,+ ਫਿਰ ਸ਼ਾਂਤੀ-ਪਸੰਦ,+ ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ,+ ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ+ ਅਤੇ ਉਹ ਪੱਖਪਾਤ+ ਅਤੇ ਪਖੰਡ ਨਹੀਂ ਕਰਦਾ।+
20 ਕਿੱਥੇ ਹਨ ਇਸ ਦੁਨੀਆਂ* ਦੇ ਬੁੱਧੀਮਾਨ? ਕਿੱਥੇ ਹਨ ਗ੍ਰੰਥੀ?* ਕਿੱਥੇ ਹਨ ਬਹਿਸ ਕਰਨ ਵਾਲੇ? ਕੀ ਪਰਮੇਸ਼ੁਰ ਨੇ ਦੁਨੀਆਂ ਦੀ ਬੁੱਧ ਨੂੰ ਮੂਰਖਤਾ ਸਾਬਤ ਨਹੀਂ ਕੀਤਾ?
17 ਪਰ ਜਿਸ ਇਨਸਾਨ ਵਿਚ ਸਵਰਗੀ ਬੁੱਧ ਹੁੰਦੀ ਹੈ, ਉਹ ਸਭ ਤੋਂ ਪਹਿਲਾਂ ਸ਼ੁੱਧ,+ ਫਿਰ ਸ਼ਾਂਤੀ-ਪਸੰਦ,+ ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ,+ ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ+ ਅਤੇ ਉਹ ਪੱਖਪਾਤ+ ਅਤੇ ਪਖੰਡ ਨਹੀਂ ਕਰਦਾ।+