-
ਜ਼ਬੂਰ 39:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਜਦ ਤਕ ਦੁਸ਼ਟ ਮੇਰੇ ਸਾਮ੍ਹਣੇ ਹੈ
ਮੈਂ ਆਪਣੇ ਮੂੰਹ ʼਤੇ ਛਿੱਕਲੀ ਪਾਵਾਂਗਾ।”+
-
-
ਕਹਾਉਤਾਂ 21:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਆਪਣੇ ਮੂੰਹ ਅਤੇ ਜੀਭ ʼਤੇ ਕਾਬੂ ਰੱਖਣ ਵਾਲਾ
ਖ਼ੁਦ ਨੂੰ ਮੁਸੀਬਤ ਵਿਚ ਪੈਣ ਤੋਂ ਬਚਾਉਂਦਾ ਹੈ।+
-