ਜ਼ਬੂਰ 26:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਹੇ ਯਹੋਵਾਹ, ਮੇਰਾ ਇਨਸਾਫ਼ ਕਰ ਕਿਉਂਕਿ ਮੈਂ ਵਫ਼ਾਦਾਰੀ* ਦੇ ਰਾਹ ʼਤੇ ਚੱਲਿਆ ਹਾਂ;+ਮੈਂ ਬਿਨਾਂ ਡਗਮਗਾਏ ਯਹੋਵਾਹ ʼਤੇ ਭਰੋਸਾ ਰੱਖਿਆ।+ ਕਹਾਉਤਾਂ 13:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਨੇਕੀ ਸਿੱਧੇ ਰਾਹ ʼਤੇ ਚੱਲਣ ਵਾਲੇ ਦੀ ਹਿਫਾਜ਼ਤ ਕਰਦੀ ਹੈ,+ਪਰ ਦੁਸ਼ਟਤਾ ਪਾਪੀ ਨੂੰ ਬਰਬਾਦ ਕਰ ਦਿੰਦੀ ਹੈ।
26 ਹੇ ਯਹੋਵਾਹ, ਮੇਰਾ ਇਨਸਾਫ਼ ਕਰ ਕਿਉਂਕਿ ਮੈਂ ਵਫ਼ਾਦਾਰੀ* ਦੇ ਰਾਹ ʼਤੇ ਚੱਲਿਆ ਹਾਂ;+ਮੈਂ ਬਿਨਾਂ ਡਗਮਗਾਏ ਯਹੋਵਾਹ ʼਤੇ ਭਰੋਸਾ ਰੱਖਿਆ।+