ਲੇਵੀਆਂ 19:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “‘ਤੁਸੀਂ ਕਿਸੇ ਨੂੰ ਬਦਨਾਮ ਕਰਨ ਲਈ ਇੱਧਰ-ਉੱਧਰ ਜਾ ਕੇ ਝੂਠੀਆਂ ਗੱਲਾਂ ਨਾ ਫੈਲਾਓ।+ ਤੁਸੀਂ ਆਪਣੇ ਗੁਆਂਢੀ ਦੀ ਜਾਨ* ਦੇ ਦੁਸ਼ਮਣ ਨਾ ਬਣੋ।*+ ਮੈਂ ਯਹੋਵਾਹ ਹਾਂ। ਕਹਾਉਤਾਂ 20:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬਦਨਾਮ ਕਰਨ ਵਾਲਾ ਭੇਤ ਜ਼ਾਹਰ ਕਰਦਾ ਫਿਰਦਾ ਹੈ;+ਜਿਸ ਨੂੰ ਚੁਗ਼ਲੀਆਂ ਕਰਨੀਆਂ ਪਸੰਦ ਹਨ,* ਉਸ ਨਾਲ ਮੇਲ-ਜੋਲ ਨਾ ਰੱਖ। ਕਹਾਉਤਾਂ 26:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਬਦਨਾਮ ਕਰਨ ਵਾਲੇ ਦੀਆਂ ਗੱਲਾਂ ਸੁਆਦ ਬੁਰਕੀਆਂ ਵਰਗੀਆਂ ਹਨ;*ਉਹ ਸਿੱਧੀਆਂ ਢਿੱਡ ਵਿਚ ਚਲੀਆਂ ਜਾਂਦੀਆਂ ਹਨ।+
16 “‘ਤੁਸੀਂ ਕਿਸੇ ਨੂੰ ਬਦਨਾਮ ਕਰਨ ਲਈ ਇੱਧਰ-ਉੱਧਰ ਜਾ ਕੇ ਝੂਠੀਆਂ ਗੱਲਾਂ ਨਾ ਫੈਲਾਓ।+ ਤੁਸੀਂ ਆਪਣੇ ਗੁਆਂਢੀ ਦੀ ਜਾਨ* ਦੇ ਦੁਸ਼ਮਣ ਨਾ ਬਣੋ।*+ ਮੈਂ ਯਹੋਵਾਹ ਹਾਂ।