ਬਿਵਸਥਾ ਸਾਰ 15:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਤੁਹਾਨੂੰ ਉਸ ਨੂੰ ਖੁੱਲ੍ਹੇ ਦਿਲ ਨਾਲ ਕਰਜ਼ਾ ਦੇਣਾ ਚਾਹੀਦਾ ਹੈ,+ ਨਾ ਕਿ ਬੇਦਿਲੀ ਨਾਲ ਕਿਉਂਕਿ ਇਸ ਤਰ੍ਹਾਂ ਕਰਨ ਕਰਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ।+ ਕਹਾਉਤਾਂ 19:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਿਹੜਾ ਗ਼ਰੀਬ ʼਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ+ਅਤੇ ਉਹ ਉਸ ਨੂੰ ਉਸ ਦੇ ਕੰਮ ਦਾ ਇਨਾਮ* ਦੇਵੇਗਾ।+ ਉਪਦੇਸ਼ਕ ਦੀ ਕਿਤਾਬ 11:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਆਪਣੀ ਰੋਟੀ ਪਾਣੀਆਂ ਉੱਤੇ ਸੁੱਟ+ ਅਤੇ ਬਹੁਤ ਦਿਨਾਂ ਬਾਅਦ ਇਹ ਤੈਨੂੰ ਦੁਬਾਰਾ ਮਿਲੇਗੀ।+ 2 ਤੇਰੇ ਕੋਲ ਜੋ ਵੀ ਹੈ, ਉਸ ਦਾ ਕੁਝ ਹਿੱਸਾ ਸੱਤ-ਅੱਠ ਜਣਿਆਂ ਵਿਚ ਵੰਡ ਦੇ+ ਕਿਉਂਕਿ ਤੂੰ ਨਹੀਂ ਜਾਣਦਾ ਕਿ ਧਰਤੀ ਉੱਤੇ ਕਿਹੜੀ ਬਿਪਤਾ ਆਵੇਗੀ।
10 ਤੁਹਾਨੂੰ ਉਸ ਨੂੰ ਖੁੱਲ੍ਹੇ ਦਿਲ ਨਾਲ ਕਰਜ਼ਾ ਦੇਣਾ ਚਾਹੀਦਾ ਹੈ,+ ਨਾ ਕਿ ਬੇਦਿਲੀ ਨਾਲ ਕਿਉਂਕਿ ਇਸ ਤਰ੍ਹਾਂ ਕਰਨ ਕਰਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ।+
17 ਜਿਹੜਾ ਗ਼ਰੀਬ ʼਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ+ਅਤੇ ਉਹ ਉਸ ਨੂੰ ਉਸ ਦੇ ਕੰਮ ਦਾ ਇਨਾਮ* ਦੇਵੇਗਾ।+
11 ਆਪਣੀ ਰੋਟੀ ਪਾਣੀਆਂ ਉੱਤੇ ਸੁੱਟ+ ਅਤੇ ਬਹੁਤ ਦਿਨਾਂ ਬਾਅਦ ਇਹ ਤੈਨੂੰ ਦੁਬਾਰਾ ਮਿਲੇਗੀ।+ 2 ਤੇਰੇ ਕੋਲ ਜੋ ਵੀ ਹੈ, ਉਸ ਦਾ ਕੁਝ ਹਿੱਸਾ ਸੱਤ-ਅੱਠ ਜਣਿਆਂ ਵਿਚ ਵੰਡ ਦੇ+ ਕਿਉਂਕਿ ਤੂੰ ਨਹੀਂ ਜਾਣਦਾ ਕਿ ਧਰਤੀ ਉੱਤੇ ਕਿਹੜੀ ਬਿਪਤਾ ਆਵੇਗੀ।