ਯਿਰਮਿਯਾਹ 6:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਹੇ ਧਰਤੀ ਦੇ ਵਾਸੀਓ, ਸੁਣੋ! ਇਨ੍ਹਾਂ ਲੋਕਾਂ ਦੀਆਂ ਆਪਣੀਆਂ ਜੁਗਤਾਂ ਕਰਕੇਮੈਂ ਇਨ੍ਹਾਂ ʼਤੇ ਬਿਪਤਾ ਲਿਆ ਰਿਹਾ ਹਾਂ+ਕਿਉਂਕਿ ਇਨ੍ਹਾਂ ਨੇ ਮੇਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾਅਤੇ ਮੇਰੇ ਕਾਨੂੰਨ* ਨੂੰ ਠੁਕਰਾ ਦਿੱਤਾ।” ਗਲਾਤੀਆਂ 6:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਧੋਖਾ ਨਾ ਖਾਓ: ਕੋਈ ਵੀ ਪਰਮੇਸ਼ੁਰ ਨੂੰ ਮੂਰਖ ਨਹੀਂ ਬਣਾ ਸਕਦਾ।* ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ;+
19 ਹੇ ਧਰਤੀ ਦੇ ਵਾਸੀਓ, ਸੁਣੋ! ਇਨ੍ਹਾਂ ਲੋਕਾਂ ਦੀਆਂ ਆਪਣੀਆਂ ਜੁਗਤਾਂ ਕਰਕੇਮੈਂ ਇਨ੍ਹਾਂ ʼਤੇ ਬਿਪਤਾ ਲਿਆ ਰਿਹਾ ਹਾਂ+ਕਿਉਂਕਿ ਇਨ੍ਹਾਂ ਨੇ ਮੇਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾਅਤੇ ਮੇਰੇ ਕਾਨੂੰਨ* ਨੂੰ ਠੁਕਰਾ ਦਿੱਤਾ।”