ਕਹਾਉਤਾਂ 26:13-15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਆਲਸੀ ਕਹਿੰਦਾ ਹੈ: “ਸੜਕ ʼਤੇ ਇਕ ਜਵਾਨ ਸ਼ੇਰ ਹੈ,ਦੇਖੋ, ਚੌਂਕ ਵਿਚ ਸ਼ੇਰ ਹੈ!”+ 14 ਦਰਵਾਜ਼ਾ ਆਪਣੇ ਕਬਜ਼ਿਆਂ* ʼਤੇ ਝੂਲਦਾ ਰਹਿੰਦਾ ਹੈਅਤੇ ਆਲਸੀ ਆਪਣੇ ਮੰਜੇ ਉੱਤੇ।+ 15 ਆਲਸੀ ਦਾਅਵਤ ਦੇ ਕਟੋਰੇ ਵਿਚ ਹੱਥ ਤਾਂ ਡੋਬਦਾ ਹੈ,ਪਰ ਇਸ ਨੂੰ ਮੂੰਹ ਤਕ ਲਿਆਉਣ ਨਾਲ ਹੀ ਉਹ ਥੱਕ ਜਾਂਦਾ ਹੈ।+
13 ਆਲਸੀ ਕਹਿੰਦਾ ਹੈ: “ਸੜਕ ʼਤੇ ਇਕ ਜਵਾਨ ਸ਼ੇਰ ਹੈ,ਦੇਖੋ, ਚੌਂਕ ਵਿਚ ਸ਼ੇਰ ਹੈ!”+ 14 ਦਰਵਾਜ਼ਾ ਆਪਣੇ ਕਬਜ਼ਿਆਂ* ʼਤੇ ਝੂਲਦਾ ਰਹਿੰਦਾ ਹੈਅਤੇ ਆਲਸੀ ਆਪਣੇ ਮੰਜੇ ਉੱਤੇ।+ 15 ਆਲਸੀ ਦਾਅਵਤ ਦੇ ਕਟੋਰੇ ਵਿਚ ਹੱਥ ਤਾਂ ਡੋਬਦਾ ਹੈ,ਪਰ ਇਸ ਨੂੰ ਮੂੰਹ ਤਕ ਲਿਆਉਣ ਨਾਲ ਹੀ ਉਹ ਥੱਕ ਜਾਂਦਾ ਹੈ।+