ਨਿਆਈਆਂ 8:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਇਫ਼ਰਾਈਮ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਤੂੰ ਸਾਡੇ ਨਾਲ ਇਹ ਕੀ ਕੀਤਾ? ਜਦ ਤੂੰ ਮਿਦਿਆਨ ਖ਼ਿਲਾਫ਼ ਲੜਨ ਗਿਆ ਸੀ, ਤਾਂ ਸਾਨੂੰ ਕਿਉਂ ਨਹੀਂ ਸੱਦਿਆ?”+ ਉਨ੍ਹਾਂ ਨੇ ਉਸ ਨਾਲ ਬਹੁਤ ਝਗੜਾ ਕੀਤਾ।+
8 ਫਿਰ ਇਫ਼ਰਾਈਮ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਤੂੰ ਸਾਡੇ ਨਾਲ ਇਹ ਕੀ ਕੀਤਾ? ਜਦ ਤੂੰ ਮਿਦਿਆਨ ਖ਼ਿਲਾਫ਼ ਲੜਨ ਗਿਆ ਸੀ, ਤਾਂ ਸਾਨੂੰ ਕਿਉਂ ਨਹੀਂ ਸੱਦਿਆ?”+ ਉਨ੍ਹਾਂ ਨੇ ਉਸ ਨਾਲ ਬਹੁਤ ਝਗੜਾ ਕੀਤਾ।+