-
1 ਰਾਜਿਆਂ 1:47, 48ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
47 ਇਕ ਹੋਰ ਗੱਲ, ਰਾਜੇ ਦੇ ਸੇਵਕ ਸਾਡੇ ਪ੍ਰਭੂ ਰਾਜਾ ਦਾਊਦ ਨੂੰ ਇਹ ਵਧਾਈਆਂ ਦੇ ਰਹੇ ਹਨ, ‘ਤੇਰਾ ਪਰਮੇਸ਼ੁਰ ਸੁਲੇਮਾਨ ਦੇ ਨਾਂ ਨੂੰ ਤੇਰੇ ਨਾਂ ਨਾਲੋਂ ਵੀ ਜ਼ਿਆਦਾ ਮਸ਼ਹੂਰ ਕਰੇ ਤੇ ਉਹ ਉਸ ਦੇ ਰਾਜ ਨੂੰ ਤੇਰੇ ਰਾਜ ਨਾਲੋਂ ਜ਼ਿਆਦਾ ਬੁਲੰਦ ਕਰੇ!’ ਇਹ ਸੁਣ ਕੇ ਰਾਜੇ ਨੇ ਆਪਣੇ ਪਲੰਘ ʼਤੇ ਪਰਮੇਸ਼ੁਰ ਅੱਗੇ ਸਿਰ ਨਿਵਾਇਆ। 48 ਨਾਲੇ ਰਾਜੇ ਨੇ ਕਿਹਾ, ‘ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਅੱਜ ਮੇਰੇ ਸਿੰਘਾਸਣ ʼਤੇ ਕਿਸੇ ਨੂੰ ਬਿਠਾਇਆ ਤੇ ਮੈਨੂੰ ਆਪਣੀ ਅੱਖੀਂ ਇਹ ਦੇਖਣ ਦਾ ਮੌਕਾ ਦਿੱਤਾ!’”
-