-
ਨਹਮਯਾਹ 6:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤਾਂ ਸਨਬੱਲਟ ਅਤੇ ਗਸ਼ਮ ਨੇ ਤੁਰੰਤ ਮੈਨੂੰ ਇਹ ਸੰਦੇਸ਼ ਭੇਜਿਆ: “ਆ, ਆਪਾਂ ਓਨੋ+ ਦੇ ਮੈਦਾਨ ਦੇ ਕਿਸੇ ਇਕ ਪਿੰਡ ਵਿਚ ਮਿਲਣ ਲਈ ਇਕ ਸਮਾਂ ਮਿਥੀਏ।” ਪਰ ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਸ਼ ਘੜ ਰਹੇ ਸਨ। 3 ਇਸ ਲਈ ਮੈਂ ਇਹ ਕਹਿ ਕੇ ਸੰਦੇਸ਼ ਦੇਣ ਵਾਲਿਆਂ ਨੂੰ ਉਨ੍ਹਾਂ ਕੋਲ ਭੇਜਿਆ: “ਮੈਂ ਇਕ ਵੱਡੇ ਕੰਮ ਵਿਚ ਰੁੱਝਿਆ ਹੋਇਆ ਹਾਂ, ਮੈਂ ਨਹੀਂ ਆ ਸਕਦਾ। ਤੁਹਾਡੇ ਕੋਲ ਆਉਣ ਲਈ ਮੈਂ ਕੰਮ ਕਿਉਂ ਰੋਕਾਂ?”
-