ਜ਼ਬੂਰ 41:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਖ਼ੁਸ਼ ਹੈ ਉਹ ਇਨਸਾਨ ਜਿਹੜਾ ਮਾਮੂਲੀ ਲੋਕਾਂ ਦੀ ਮਦਦ ਕਰਦਾ ਹੈ;+ਯਹੋਵਾਹ ਉਸ ਨੂੰ ਬਿਪਤਾ ਦੇ ਵੇਲੇ ਬਚਾਵੇਗਾ। ਕਹਾਉਤਾਂ 19:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਿਹੜਾ ਗ਼ਰੀਬ ʼਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ+ਅਤੇ ਉਹ ਉਸ ਨੂੰ ਉਸ ਦੇ ਕੰਮ ਦਾ ਇਨਾਮ* ਦੇਵੇਗਾ।+ ਯਸਾਯਾਹ 58:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਆਪਣੀ ਰੋਟੀ ਭੁੱਖਿਆਂ ਨਾਲ ਸਾਂਝੀ ਕਰੋ,+ਗ਼ਰੀਬਾਂ ਅਤੇ ਬੇਘਰ ਲੋਕਾਂ ਨੂੰ ਆਪਣੇ ਘਰ ਲਿਆਓ,ਕਿਸੇ ਨੂੰ ਨੰਗਾ ਦੇਖ ਕੇ ਉਸ ਨੂੰ ਕੱਪੜੇ ਪਹਿਨਾਓ+ਅਤੇ ਆਪਣੇ ਸਾਕ-ਸੰਬੰਧੀਆਂ ਤੋਂ ਆਪਣਾ ਮੂੰਹ ਨਾ ਮੋੜੋ। 8 ਫਿਰ ਤੇਰਾ ਚਾਨਣ ਸਵੇਰ ਦੇ ਚਾਨਣ ਵਾਂਗ ਚਮਕੇਗਾ+ਅਤੇ ਤੂੰ ਜਲਦ ਹੀ ਚੰਗਾ ਹੋ ਜਾਵੇਂਗਾ। ਤੇਰੀ ਨੇਕੀ ਤੇਰੇ ਅੱਗੇ-ਅੱਗੇ ਜਾਵੇਗੀਅਤੇ ਯਹੋਵਾਹ ਦਾ ਤੇਜ ਤੇਰੀ ਰਾਖੀ ਲਈ ਤੇਰੇ ਪਿੱਛੇ-ਪਿੱਛੇ ਜਾਵੇਗਾ।+
17 ਜਿਹੜਾ ਗ਼ਰੀਬ ʼਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ+ਅਤੇ ਉਹ ਉਸ ਨੂੰ ਉਸ ਦੇ ਕੰਮ ਦਾ ਇਨਾਮ* ਦੇਵੇਗਾ।+
7 ਆਪਣੀ ਰੋਟੀ ਭੁੱਖਿਆਂ ਨਾਲ ਸਾਂਝੀ ਕਰੋ,+ਗ਼ਰੀਬਾਂ ਅਤੇ ਬੇਘਰ ਲੋਕਾਂ ਨੂੰ ਆਪਣੇ ਘਰ ਲਿਆਓ,ਕਿਸੇ ਨੂੰ ਨੰਗਾ ਦੇਖ ਕੇ ਉਸ ਨੂੰ ਕੱਪੜੇ ਪਹਿਨਾਓ+ਅਤੇ ਆਪਣੇ ਸਾਕ-ਸੰਬੰਧੀਆਂ ਤੋਂ ਆਪਣਾ ਮੂੰਹ ਨਾ ਮੋੜੋ। 8 ਫਿਰ ਤੇਰਾ ਚਾਨਣ ਸਵੇਰ ਦੇ ਚਾਨਣ ਵਾਂਗ ਚਮਕੇਗਾ+ਅਤੇ ਤੂੰ ਜਲਦ ਹੀ ਚੰਗਾ ਹੋ ਜਾਵੇਂਗਾ। ਤੇਰੀ ਨੇਕੀ ਤੇਰੇ ਅੱਗੇ-ਅੱਗੇ ਜਾਵੇਗੀਅਤੇ ਯਹੋਵਾਹ ਦਾ ਤੇਜ ਤੇਰੀ ਰਾਖੀ ਲਈ ਤੇਰੇ ਪਿੱਛੇ-ਪਿੱਛੇ ਜਾਵੇਗਾ।+