ਕਹਾਉਤਾਂ 16:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਬੁੱਧੀਮਾਨ ਦਾ ਮਨ ਉਸ ਦੇ ਮੂੰਹ ਨੂੰ ਡੂੰਘੀ ਸਮਝ ਦਿੰਦਾ ਹੈ+ਅਤੇ ਉਸ ਦੇ ਬੋਲ ਦੂਜਿਆਂ ਨੂੰ ਕਾਇਲ ਕਰ ਲੈਂਦੇ ਹਨ। ਯਸਾਯਾਹ 50:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਸਿੱਖਣ ਵਾਲਿਆਂ ਦੀ ਜ਼ਬਾਨ* ਦਿੱਤੀ ਹੈ+ਤਾਂਕਿ ਮੈਂ ਜਾਣਾਂ ਕਿ ਸਹੀ ਗੱਲ ਕਹਿ ਕੇ* ਥੱਕੇ ਹੋਏ ਨੂੰ ਕਿਵੇਂ ਜਵਾਬ ਦਿਆਂ।*+ ਉਹ ਮੈਨੂੰ ਹਰ ਸਵੇਰੇ ਜਗਾਉਂਦਾ ਹੈ;ਉਹ ਮੇਰੇ ਕੰਨਾਂ ਨੂੰ ਖੋਲ੍ਹਦਾ ਹੈ ਤਾਂਕਿ ਮੈਂ ਸਿੱਖਣ ਵਾਲਿਆਂ ਵਾਂਗ ਸੁਣਾਂ।+
4 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਸਿੱਖਣ ਵਾਲਿਆਂ ਦੀ ਜ਼ਬਾਨ* ਦਿੱਤੀ ਹੈ+ਤਾਂਕਿ ਮੈਂ ਜਾਣਾਂ ਕਿ ਸਹੀ ਗੱਲ ਕਹਿ ਕੇ* ਥੱਕੇ ਹੋਏ ਨੂੰ ਕਿਵੇਂ ਜਵਾਬ ਦਿਆਂ।*+ ਉਹ ਮੈਨੂੰ ਹਰ ਸਵੇਰੇ ਜਗਾਉਂਦਾ ਹੈ;ਉਹ ਮੇਰੇ ਕੰਨਾਂ ਨੂੰ ਖੋਲ੍ਹਦਾ ਹੈ ਤਾਂਕਿ ਮੈਂ ਸਿੱਖਣ ਵਾਲਿਆਂ ਵਾਂਗ ਸੁਣਾਂ।+