ਕਹਾਉਤਾਂ 12:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਬਿਨਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਦੀਆਂ ਹਨ,ਪਰ ਬੁੱਧੀਮਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।+ ਕਹਾਉਤਾਂ 16:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਮਨਭਾਉਂਦੀਆਂ ਗੱਲਾਂ ਸ਼ਹਿਦ ਦੇ ਛੱਤੇ ਵਰਗੀਆਂ ਹਨਜਿਹੜੀਆਂ ਜੀਅ ਨੂੰ ਮਿੱਠੀਆਂ ਲੱਗਦੀਆਂ ਹਨ* ਅਤੇ ਹੱਡੀਆਂ ਨੂੰ ਚੰਗਾ ਕਰਦੀਆਂ ਹਨ।+ ਕਹਾਉਤਾਂ 17:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਜਿਸ ਇਨਸਾਨ ਕੋਲ ਗਿਆਨ ਹੁੰਦਾ ਹੈ, ਉਹ ਸੰਭਲ ਕੇ ਬੋਲਦਾ ਹੈ+ਅਤੇ ਸੂਝ-ਬੂਝ ਵਾਲਾ ਸ਼ਾਂਤ* ਰਹਿੰਦਾ ਹੈ।+
24 ਮਨਭਾਉਂਦੀਆਂ ਗੱਲਾਂ ਸ਼ਹਿਦ ਦੇ ਛੱਤੇ ਵਰਗੀਆਂ ਹਨਜਿਹੜੀਆਂ ਜੀਅ ਨੂੰ ਮਿੱਠੀਆਂ ਲੱਗਦੀਆਂ ਹਨ* ਅਤੇ ਹੱਡੀਆਂ ਨੂੰ ਚੰਗਾ ਕਰਦੀਆਂ ਹਨ।+