ਜ਼ਬੂਰ 41:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਪਰ ਤੂੰ ਮੇਰੀ ਵਫ਼ਾਦਾਰੀ ਕਰਕੇ ਮੈਨੂੰ ਸਹਾਰਾ ਦਿੰਦਾ ਹੈਂ;+ਤੂੰ ਮੈਨੂੰ ਹਮੇਸ਼ਾ ਆਪਣੀ ਹਜ਼ੂਰੀ ਵਿਚ ਰੱਖੇਂਗਾ।+ ਕਹਾਉਤਾਂ 28:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਬੇਦਾਗ਼ ਜ਼ਿੰਦਗੀ ਜੀਉਣ ਵਾਲੇ ਨੂੰ ਬਚਾਇਆ ਜਾਵੇਗਾ,+ਪਰ ਜਿਸ ਦੇ ਰਾਹ ਟੇਢੇ ਹਨ, ਉਹ ਅਚਾਨਕ ਡਿਗ ਪਵੇਗਾ।+